एक जिंदादिल लेखक की जीवंत दास्तां
Posted on Oct 12th, 2012
एक स्तंभकार, इतिहासकार, राजनयिक, पत्रकार, अधिवक्ता एवं प्रकाण्ड विद्वान के रूप में खुशवंत सिंह ने अपार यश अर्जित किया है। वर्तमान में 97 वर्ष की उम्र में भी वे अपनी शर्तों पर जीते हैं। उन्होंने जीवन में जो चाहा, वह हासिल किया। लेकिन इसे विडंबना ही कहा जाएगा कि देश में सबसे अधिक पढ़े जाने वाले इस लेखक की शान में कसौली में आयोजित हो रहे ‘खुशवंत सिंह लिटरेरी फेस्टिवल’ में वे उपस्थित नहीं हो पायेंगे।
ਥੋੜ੍ਹੀ ਮਸਤੀ, ਥੋੜ੍ਹੀ ਖ਼ਰਮਸਤੀ
Posted on Oct 12th, 2012
ਉਘਾ ਕਾਲਮਨਵੀਸ, ਸਫ਼ੀਰ, ਇਤਿਹਾਸਕਾਰ, ਪੱਤਰਕਾਰ, ਵਕੀਲ ਅਤੇ ਵਿਦਵਾਨ ਖੁਸ਼ਵੰਤ ਸਿੰਘ ਇਨ੍ਹੀਂ ਦਿਨੀਂ ਪੱਗ ਨਹੀਂ ਬੰਨ੍ਹਦਾ। ਅਠਾਨਵੇਂ ਵਰ੍ਹਿਆਂ ਦਾ ਹੋਣ ਦੇ ਬਾਵਜੂਦ ਉਹ ਮਨ ਆਈ ਕਰਦਾ ਹੈ। ਉਂਜ ਸਾਰੀ ਉਮਰ ਉਸ ਨੇ ਇਉਂ ਹੀ ਕੀਤਾ ਹੈ।