ਜਿੱਥੇ ਸਿਰ ਝੁਕਦਾ ਹੈ ਅਤੇ ਮਨ ਵਿੱਚ ਡਰ ਨਹੀਂ

ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਦੀ ਤਾਂਘ ਹਰ ਸਿੱਖ ਦੇ ਮਨ ਵਿੱਚ ਹੈ। ਇਹ ਉਸ ਦੀ ਅਰਦਾਸ ਦਾ ਹਿੱਸਾ ਹੈ। ਜਦੋਂ ਸਿੱਖ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਦਾ ਹੈ ਤਾਂ ਉਸ ਦੀ ਹਉਮੈ ਦਾ ਵਿਨਾਸ਼ ਹੁੰਦਾ ਹੈ। ਜਦੋਂ ਅਸੀਂ ਸ੍ਰੀ ਹਰਿਮੰਦਰ ਸਾਹਿਬ ਬਾਰੇ ਸੋਚਦੇ ਹਾਂ ਤਾਂ ਸਾਡੇ ਮਨ ਵਿੱਚ ਜੋ ਤਸਵੀਰ ਬਣਦੀ ਹੈ ਉਹ ਦੁਨੀਆਂ ਦੇ ਅਜਿਹੇ ਅਜੂਬੇ ਦੀ ਹੈ …


Where mind is without fear, head bowed low

The sanctity of the Golden Temple was violated by individuals who failed to respect the Sikh ethos Roopinder Singh Peaceful, serene, spiritual, sublime…these are some of the adjectives used to describe the Golden Temple in Amritsar. When devotees go there, they do so with a prayer on their lips and humility in their hearts. Harmandar Sahib or the House of …